Sab Theek Ae Lyrics

Hulala..nanana..Hulala..

Tainu Hath wich fadna snow vargi
Mera har ik khaab nu glow kardi..
Tainu duniya to jeet lvaan fight karke
Tainu baha’an wich kutt lava’an tight karke..
Teri need ae bas tu naiyo kol
Yaar menu kehnde tu jawani na rol..

Sab theek ae, Main rakha pastol
Tenu apni banona meri jindagi da goal..
Sab theek ae, Main rakha pastol
Tainu apni banona meri jindagi da goal..

Huu Lala laa..Nanana naa hu lalala

Tenu dil wich kar lvaan hide goriye
Tu mere lyi bonnie te main clyde..
Jo gallan kare saari routeru sohniye
Kinna kardi pyar look Lu sohniye..

Ho Tere naal Love You..
O Baby coz I trust You..
Heartbeat ae, Tu Kare Control
Yaar menu kehnde tu jawani na rol..

Sab theek ae, Main rakha pastol
Tenu apni banona meri jindagi da goal..
Sab theek ae, Main rakha’an pastol
Tainu apni banona meri jindagi da goal..

Baby I Can Little Try With You
Which You There Nothing I Can Do
Nothing Never Comes Easy I Know
If We Put That Working We Get in So
I Was Born To Hell..
I Thinking Fell From Heavan
Sometimes I Looking In Your Eyes
All I See Is Level
Heard Them Saying..I Am Loving
Had It Telling My Love
Is Someone Never Touch for Baby..

——–

Ho Jidda Nak Naal Jachda ae Laung Kudiye
Aeda Tere Naal Karda Belong Kudiye..
Ho Kardi ae Like Tu Cheeni For Free
Ho Lally toh Lakhlu Death Song Kudiye..

Ho Tere Naal Love You
O Baby Wanna Huge You
Naa Deep Ae, Tainu Chohndi Meri Soul

Yaar menu kehnde tu jawani na rol..

Sab theek ae, Main rakha pastol
Tenu apni banona meri jindagi da goal..
Sab theek ae, Main rakha’an pastol
Tainu apni banona meri jindagi da goal..

Teri Mummy-Papa naal jatt gall kar lu
Maslaa Pyar da wi hal kar lu
Bas tu saath davi ni UK vaaliye
Baaki sara shehar tera mere val kar lu

Tu mere li Vaid ae.. Matching vi Paid ae..
Ho jitna ae jatt ne.. Pyar vala khed ae..
Ho dil da trade ae..”Mundi” afraid ae..
Ho cheerdi ae kaalje.. Teri ankh da blade ae..

ਹੁਲਾਲਾ..ਨਾਨਾਨਾ..ਹੁਲਾਲਾ..

ਤੈਨੂੰ ਹੇਠ ਵਿਚ ਫੜਨਾ snow ਵਰਗੀ
ਮੇਰਾ ਹਰ ਇਕ ਖ਼ਾਬ ਨੂੰ glow ਕਰਦੀ..
ਤੈਨੂੰ ਦੁਨੀਆਂ ਤੋਂ ਜੀਤ ਲਵਾਂ fight ਕਰਕੇ
ਤੈਨੂੰ ਬਾਹਾਂ ਵਿਚ ਕੁੱਟ ਲਵਾਂ tight ਕਰਕੇ..
ਤੇਰੀ need ਐ ਬਸ ਤੂੰ ਨਈਓਂ ਕੋਲ
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ..

ਸਬ ਠੀਕ ਐ, ਮੈਂ ਰਾਖਾ pastol(gun)
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..
ਸਬ ਠੀਕ ਐ, ਮੈਂ ਰਖਾ pastol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..

ਹੂਲਾਲਾ ਲਾ..ਨਾਨਾਨਾ ਨਾਂ ਹੂ ਲਾਲਾਲਾ

ਤੈਨੂੰ ਦਿਲ ਵਿਚ ਕਰ ਲਵਾਂ hide ਗੋਰੀਏ
ਤੂੰ ਮੇਰੇ ਲਯੀ bonnie ਤੇ ਮੈਂ clyde..
ਜੋ ਗੱਲਾਂ ਕਰੇ ਸਾਰੀ ਰੋਊਟਰੂ ਸੋਹਣੀਏ
ਕਿੰਨਾ ਕਰਦੀ ਪਯਾਰ look ਲੁ ਸੋਹਣੀਏ..

ਹੋ ਤੇਰੇ ਨਾਲ Love You..
O Baby coz I trust You..
Heartbeat ਐ, ਤੂੰ ਕਰੇ Control
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ..

ਸਬ ਠੀਕ ਐ, ਮੈਂ ਰਾਖਾ pastol(gun)
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..
ਸਬ ਠੀਕ ਐ, ਮੈਂ ਰਖਾ pastol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..

Baby I Can Little Try with You
Which You There Nothing I Can Do
Nothing Never Comes Easy I Know
If We Put That Working We Get in So
I Was Born To Hell..
I Thinking Fell From heaven
Sometimes I Looking In Your Eyes
All I See Is Level
Heard Them Saying..i am Loving,
Had It Telling My Love
Is Someone Never Touch for Baby..
—-

ਹੋ ਜਿੱਡਾ ਨੱਕ ਨਾਲ ਜਚਦਾ ਐ ਲੌਂਗ ਕੁੜੀਏ
ਐਡਾ ਤੇਰੇ ਨਾਲ ਕਰਦਾ Belong ਕੁੜੀਏ..
ਹੋ ਕਰਦੀ ਐ Like ਤੂੰ ਚੀਨੀ For Free,
ਹੋ Lally ਟੋਹ ਲਖਲੁ Death Song ਕੁੜੀਏ..

ਹੋ ਤੇਰੇ ਨਾਲ Love You
O Baby Wanna Huge You
ਨਾ Deep ਐ.. ਤੈਨੂੰ ਛੋਹਂਦੀ ਮੇਰੀ Soul

ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ..

ਸਬ ਠੀਕ ਐ, ਮੈਂ ਰਾਖਾ pastol(gun)
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..
ਸਬ ਠੀਕ ਐ, ਮੈਂ ਰਖਾ pastol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal..

ਤੇਰੀ Mummy-Papa ਨਾਲ ਜੱਟ ਗੱਲ ਕਰ ਲੁ
ਮਸਲਾ ਪਯਾਰ ਦਾ ਵੀ ਹਲ ਕਰ ਲੁ
ਬਸ ਤੂੰ ਸਾਥ ਦਵੀ ਨੀ UK ਵਾਲੀਏ
ਬਾਕੀ ਸਾਰਾ ਸ਼ੇਹਰ ਤੇਰਾ ਮੇਰੇ ਵੱਲ ਕਰ ਲੁ

ਤੂੰ ਮੇਰੇ ਲੀ ਵੈਦ ਐ.. Matching ਵੀ Paid ਐ..
ਹੋ ਜਿਤਨਾ ਐ ਜੱਟ ਨੇ.. ਪਯਾਰ ਵਾਲਾ ਖੇਡ ਐ..
ਹੋ ਦਿਲ ਦਾ trade ਐ..”Mundi” afraid ਐ..
ਹੋ ਚੀਰਦੀ ਐ ਕਾਲਜੇ.. ਤੇਰੀ ਅੰਖ ਦਾ blade ਐ..

 

About Deep Jandu Lyrics

Artist: Deep Jandu
Related songs:
Smile Deke Dekho Lyrics
Album:
Down To Earth (2019)
Lyricist:
Lally Mundi
Music: Deep Jandu
Language: Punjabi
Music Label: Geet MP3

Leave a Comment